ਨਵੀਂ ਦਿੱਲੀ, 26 ਜੁਲਾਈ (ਓਨਲੀ ਐਗਰੀਕਲਚਰ ਬਿਓਰੋ)
ਦੇਸ਼ ਵਿਚ ਖਰੀਫ ਫਸਲਾਂ ਹੇਠ ਰਕਬਾ 733 ਲੱਖ ਹੈਕਟੇਅਰ ਹੋ ਗਿਆ ਹੈ। ਇਹ ਪਿੱਛਲੇ ਸਾਲ ਦੇ ਇਸੇ ਸਮੇਂ ਦੇ ਆਂਕੜੇ ਨਾਲੋਂ ਵਧੇਰੇ ਹੈ। ਦੇਸ਼ ਵਿਚ ਝੋਨੇ ਹੇਠ ਰਕਬਾ ਵਧਿਆ ਹੈ ਪਰ ਦਾਲਾਂ ਹੇਠ ਘੱਟਿਆ ਹੈ। ਖੇਤੀ ਅਤੇ ਕਿਸਾਨ ਭਲਾਈ ਵਿਭਾਗ, ਭਾਰਤ ਸਰਕਾਰ ਵੱਲੋਂ ਜਾਰੀ ਆਂਕੜੇ ਨਿਮਨ ਅਨੁਸਾਰ ਹਨ।
ਜਦ ਕਿ ਨਰਮੇ ਹੇਠ ਰਕਬਾ ਪਿੱਛਲੇ ਸਾਲ ਦੇ ਲਗਭਗ ਬਰਾਬਰ ਹੈ। ਫਸਲਾਂ ਹੇਠ ਰਕਬੇ ਤੋਂ ਫਸਲਾਂ ਦੇ ਕੀ ਭਾਅ ਰਹਿਣਗੇ ਇਸ ਬਾਰੇ ਵੀ ਇਕ ਅੰਦਾਜਾ ਲਗਦਾ ਹੈ ਕਿਉਂਕਿ ਜੇਕਰ ਕਿਸੇ ਫਸਲ ਹੇਠ ਰਕਬਾ ਬਹੁਤ ਜਿਆਦਾ ਘਟ ਜਾਵੇ ਤਾਂ ਉਸਦੇ ਭਾਅ ਵਿਚ ਤੇਜੀ ਰਹਿ ਸਕਦੀ ਹੈ ਅਤੇ ਜੇਕਰ ਵੱਧ ਜਾਵੇ ਤਾਂ ਸਪਲਾਈ ਵੱਧਣ ਨਾਲ ਭਾਅ ਘੱਟਣ ਦਾ ਡਰ ਬਣ ਜਾਂਦਾ ਹੈ।
ਖੇਤਰਫਲ :
ਲੱਖ ਹੈਕਟੇਅਰ ਵਿੱਚ
ਲੜੀ ਨੰ. |
ਫਸਲ |
ਬਿਜਿਆ ਗਿਆ ਖੇਤਰ |
|
ਵਰਤਮਾਨ ਵਰ੍ਹੇ 2023 |
ਪਿਛਲਾ ਵਰ੍ਹਾ 2022 |
||
1 |
ਝੋਨਾ |
180.20 |
175.47 |
2 |
ਦਾਲ਼ਾਂ |
85.85 |
95.22 |
a |
ਅਰਹਰ |
27.20 |
33.33 |
b |
ਉੜਦਬਿਨ |
22.91 |
25.36 |
c |
ਮੂੰਗ |
26.12 |
26.67 |
d |
ਕੁਲਥੀ |
0.18 |
0.15 |
e |
ਹੋਰ ਦਾਲਾਂ |
9.44 |
9.72 |
3 |
ਸ਼੍ਰੀ ਅੰਨ ਅਤੇ ਮੋਟੇ ਅਨਾਜ |
134.91 |
128.75 |
a |
ਜਵਾਰ |
10.07 |
9.72 |
b |
ਬਾਜਰਾ |
57.99 |
52.11 |
c |
ਰਾਗੀ |
1.69 |
1.67 |
d |
ਸਮਾਲ ਮਿਲਟਸ |
2.17 |
2.36 |
e |
ਮੱਕਾ |
63.00 |
62.89 |
4 |
ਤਿਲਹਨ |
160.41 |
155.29 |
a |
ਮੂੰਗਫਲੀ |
34.94 |
34.56 |
b |
ਸੋਇਆਬੀਨ |
114.48 |
111.31 |
c |
ਸੂਰਜਮੁਖੀ |
0.47 |
1.46 |
d |
ਤਿਲ |
8.73 |
7.20 |
e |
ਨਾਈਜਰ |
0.07 |
0.13 |
f |
ਅਰੰਡੀ |
1.66 |
0.53 |
g |
ਹੋਰ ਤਿਲਹਨ |
0.07 |
0.10 |
5 |
ਗੰਨਾ |
56.00 |
53.34 |
6 |
ਜੂਟ ਅਤੇ ਮੇਸਟਾ |
6.36 |
6.92 |
7 |
ਕਪਾਹ |
109.69 |
109.99
|
ਕੁੱਲ |
733.42 |
724.99 |
No comments:
Post a Comment