ਸਿਟਰਸ ਅਸਟੇਟ ਅਬੋਹਰ ਵਿਖੇ 31 ਅਗਸਤ 2023 ਨੂੰ ਜਨਰਲ ਬਾਡੀ ਦਾ ਆਮ ਇਜਲਾਸ ਰੱਖਿਆ
ਫਾਜਿਲਕਾ 24 ਜੁਲਾਈ
ਮੁੱਖ ਕਾਰਜਕਾਰੀ ਅਫਸਰ ਸਿਟਰਸ ਅਸਟੇਟ, ਅਬੋਹਰ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਦਫਤਰ ਸਿਟਰਸ ਅਸਟੇਟ ਅਬੋਹਰ ਜਿਲ੍ਹਾ ਫਾਜਿਲਕਾ ਵਿਖੇ ਮਿਤੀ 31 ਅਗਸਤ 2023 ਨੂੰ ਸਵੇਜੇ 10:00 ਵਜੇ ਜਨਰਲ ਬਾਡੀ ਦਾ ਆਮ ਇਜਲਾਸ ਰੱਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਜਨਰਲ ਬਾਡੀ ਦੇ ਆਮ ਇਜਲਾਸ ਵਿੱਚ ਮਿਤੀ 31 ਜੁਲਾਈ 2023 ਤੱਕ ਰਜਿਸਟਰਡ ਬਾਗਬਾਨ ਹੀ ਭਾਗ ਲੈਣਗੇ। ਚਾਹਵਾਨ ਬਾਗਬਾਨ ਮਿਤੀ 31 ਜੁਲਾਈ 2023 ਤੱਕ ਰਜਿਸਟਰੇਸ਼ਨ ਕਰਵਾ ਸਕਦੇ ਹਨ।
No comments:
Post a Comment